ਹਰਿਆਣਾ

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕੁੱਝ ਵਿਭਾਗਾਂ ਵੱਲੋਂ ਲੇਫਟਆਊਟ ਸੀਟਾਂ ਤੇ ਪਾਰਟ ਟਾਇਮ ਪੀਐਚਡੀ ਦੇ ਏਂਟਰੇਂਸ ਟੇਸਟ ਲਈ ਬਿਨੈ ਮੰਗੇ

ਕੌਮੀ ਮਾਰਗ ਬਿਊਰੋ | February 18, 2023 06:45 PM

 

ਚੰਡੀਗੜ੍ਹ- ਕੁਰੂਕਸ਼ੇਤਰ ਯੂਨੀਵਰਸਿਟੀ ,  ਕੁਰੂਕਸ਼ੇਤਰ ਦੇ ਵੱਖ-ਵੱਖ ਵਿਭਾਗਾਂ ਵਿਚ ਸੈਸ਼ਨ 2022-23 ਦੀ ਬਚੀ ਹੋਈ ਪੀਐਚਡੀ ਸੀਟਾਂ 'ਤੇ ਤੇ ਪਹਿਲੀ ਵਾਰ ਪਾਰਟ ਟਾਇਮ ਪੀਐਚਡੀ ਸੀਟਾਂ 'ਤੇ ਏਂਟਰੇਂਸ ਟੇਸਟ ਵੱਲੋਂ ਦਾਖਲਲੇ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਯੂਨੀਵਰਸਿਟੀ ਦੇ ਨਿਰਦੇਸ਼ਾਂ ਅਨੁਸਾਰ ਪੀਐਚਡੀ ਦੀ ਖਾਲੀ ਸੀਟਾਂ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਪੀਐਚਡੀ ਦੇ ਲਈ ਬਿਨੈ 10 ਮਾਰਚ ਤੋਂ ਸ਼ੁਰੂ ਹੋ ਕੇ 20 ਮਾਰਚ ਤਕ ਆਨਲਾਇਨ ਤੇ ਦੇਰੀ ਫੀਸ 2000 ਰੁਪਏ ਦੇ ਨਾਲ 25 ਮਾਰਚ, 2023 ਤਕ ਬਿਨੈ ਕਰ ਸਕਦੇ ਹਨ

 ਉਨ੍ਹਾਂ ਨੇ ਦਸਿਆ ਕਿ ਦਾਖਲਾ ਪ੍ਰੀਖਿਆ ਰਾਹੀਂ ਪੀਐਚਡੀ ਕੋਰਸ ਵਿਚ ਆਨਲਾਇਨ ਦਾਖਲਾ ਪ੍ਰਕ੍ਰਿਆ ਪੂਰੀ ਹੋਣ ਬਾਅਦ ਦੋਵਾਂ ਸਬੰਧਿਤ ਕੋਰਸ ਦੀ ਕੋਰਸ ਵਰਕ ਕਲਾਸਾਂ 12 ਮਈ, 2023 ਤੋਂ ਸ਼ੁਰੂ ਹੋਣਗ ਬੁਲਾਰੇ ਨੇ ਦਸਿਆ ਕਿ ਪਾਰਟ ਟਾਇਮ ਪੀਐਚਡੀ ਕੋਰਸ ਦੇ ਲਈ ਯੂਨੀਵਰਸਿਟੀ ਦੇ ਬਾਟਨੀ ਵਿਭਾਗ ਵਿਚ ਸੀਟ,  ਅਰਥਸ਼ਾਸਤਰ ਵਿਚ ਸੀਟਾਂ,  ਸਿਖਿਆ ਵਿਭਾਗ ਵਿਚ ਸੀਟ,  ਇਲੈਕਟ੍ਰੋਨਿਕਸ ਸਾਇੰਸ ਵਿਭਾਗ ਵਿਚ ਸੀਟ,  ਜਿਯੋਫਿਜਿਕਸ ਵਿਭਾਗ ਵਿਚ ਸੀਟ,  ਇੰਸਟਰੂਮੇਂਟੇਸ਼ਨ ਵਿਭਾਗ ਵਿਚ 16 ਸੀਟਾਂ,  ਵਿਧੀ ਵਿਭਾਗ ਵਿਚ 15 ਸੀਟਾਂ,  ਲਾਇਬ੍ਰੇਰੀ ਐਂਡ ਇਨਫਾਰਮੇਸ਼ਨ ਸਾਇੰਸ ਵਿਭਾਗ ਵਿਚ ਸੀਟ ਅਤੇ ਲੋਕ ਪ੍ਰਸਾਸ਼ਨ ਵਿਭਾਗ ਵਿਚ ਸੀਟਾਂ ਉਪਲਬਧ ਹੈ ਇਸ ਤੋਂ ਇਲਾਵਾ,  ਸੋਸ਼ੋਲਾਜੀ ਵਿਭਾਗ ਵਿਚ ਸੀਟਾਂ,  ਵਾਤਾਵਰਣ ਅਧਿਐਨ ਸੰਸਥਾਨ ਵਿਚ ਦੋ ਸੀਟਾਂ,  ਯੂਆਈਈਟੀ ਦੇ ਬਾਇਓਤਕਨਾਲੋਜੀ ਵਿਚ 1,  ਕੰਪਿਊਟਰ ਇੰਜੀਨੀਅਰਿੰਗ ਵਿਚ 1,  ਮੈਕੇਨੀਕਲ ਵਿਚ 1 ਅਤੇ ਯੂਨੀਵਰਸਿਟੀ ਸਕੂਲ ਆਫ ਮੈਨੇਜਮੈਂਟ ਵਿਚ ਸੀਟਾਂ ਉਪਲਬਧ ਹਨ ਉਨ੍ਹਾਂ ਨੇ ਦਸਿਆ ਕਿ ਇਸ ਸਬੰਧ ਵਿਚ ਵਿਸਤਾਰ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਇਟ 'ਤੇ ਉਪਲਬਧ ਹੈ

 

Have something to say? Post your comment

 

ਹਰਿਆਣਾ

ਰਾਹੁਲ ਗਾਂਧੀ ਨੇ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਜਾਨ ਗਵਾਉਣ ਵਾਲੇ ਨੇਵੀ ਅਫਸਰ ਵਿਨੈ ਨਰਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ

ਆਗਜਨੀ ਦੀ ਘਟਨਾਵਾਂ ਕਾਰਨ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੁੰ ਮਿਲਿਆ ਮੁਆਵਜਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਾਇਬ ਸਰਕਾਰ ਨੇ ਇੱਕ ਕਲਿਕ ਨਾਲ 24695 ਲਾਭਕਾਰਾਂ ਦੇ ਖਾਤਿਆਂ ਵਿੱਚ 7.48 ਕਰੋੜ ਰੁਪਏ ਦੀ ਰਕਮ ਕੀਤੀ ਜਾਰੀ

ਪਹਿਲਗਾਮ ਹਮਲੇ ਤੋਂ ਕਿਸਨੂੰ ਫਾਇਦਾ ਹੋਇਆ ਤੇ ਕਿਸਨੂੰ ਨੁਕਸਾਨ ਹੋਇਆਜਾਂਚ ਹੋਣੀ ਚਾਹੀਦੀ ਹੈ- ਰਾਕੇਸ਼ ਟਿਕੈਤ

ਪਹਿਲਗਾਮ ਹਮਲੇ ਦੇ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਧਮਧਾਨ ਸਾਹਿਬ ਤੋਂ ਅਰੰਭਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਕੀਤੀ ਮੁਲਾਕਾਤ

ਹਰਿਆਣਾ ਦੇ ਰੋਹਤਕ ’ਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖੀ ਦਾ ਪ੍ਰਚਾਰ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਮੈਂਬਰ ਨਾਮਜ਼ਦ ਕਰਨ ਅਤੇ ਕਾਰਜਕਰਨੀ ਕਮੇਟੀ ਬਣਾਉਣ ਦੀ ਕੀਤੀ ਅਪੀਲ

ਪੰਜਾਬ-ਹਰਿਆਣਾ ਭਰਾ ਹਨ, ਭਗਤ ਸਿੰਘ 'ਤੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ: ਭੁਪਿੰਦਰ ਸਿੰਘ ਹੁੱਡਾ